ਯਾਦ ਤਾਂ ਤੇਰੀ ਬਹੁਤ ਆਵੇ
ਕੀ ਕਰੀਏ ਟਾਈਮ ਹੀ ਲਗਦਾ ਨੀ
ਬੁਝੀਆ ਆਸਾਂ ਦਿਲ ਚ ਹਨੇਰਾ
ਕੋਈ ਬਲਬ ਆਸ ਦਾ ਜਗਦਾ ਨੀ
ਕਿਸ ਗੱਲੋ ਤਾ ਮੁਰਝਿਆ ਮੁਖ ਸਾਡਾ
... ਪਹਿਲਾਂ ਵਾਂਗਰ ਹੁ ਣ ਦਗਦਾ ਨੀ
ਮਾਂ ਪਿਓ ਵੀ ਨਾਲ ਨੀ ਖੜਦੇ
ਡਰ ਮੈਨੂੰ ਕਿਸੇ ਕੱਲੇ ਜੱਗ ਦਾ ਨੀ
ਅਰਸ਼ਾ ਵਿਚ ਤੈਨੂੰ ਲੈ ਉਡ ਤਾ ਜਾਵਾਂ
ਡਰ ਮਾਂ ਨੂੰ ਛੱਡਣ ਤੋ ਲਗਦਾ ਨੀ
ਛੱਡ ਜ਼ਿੱਦ ਪਿਆਰ ਚ ਮੱਚਨੇ ਦੀ
ਹੁਸਨ ਬਿਨਾਂ ਇਸ਼ਕ ਅੱਗ ਵਾਂਗੂੰ ਦਗਦਾ ਏ
No comments:
Post a Comment