Thursday, 1 March 2012

aਤੇਰੇ ਅੱਖਾਂ ਦੇ ਵਿਚ ਆਸ਼ਕ ਨੱਚਣ
ਸਾਡੇ ਜਿਹੇ ਦਿਲਜਲੇ ਦਿਲ ਚ' ਭੁੱਜਣ
ਤੇਰੇ ਗਮ ਚ' ਡੁਬਿਆ ਨੂੰ ਸਾਨੂੰ
ਦੁਨੀਆਂਦਾਰੀ ਦੀਆਂ ਕੀ ਸੁੱਝਣ...............

No comments:

Post a Comment