Thursday, 1 March 2012

ਤੈਨੂੰ ਚੜ੍ਹਿਆ ਰੰਗ ਸੂਰਜ ਦੇ ਰੰਗ ਵਰਗਾ
ਤੇਰਾ ਨਸ਼ਾ ਕਰੇ ਅਸਰ ਨੀ ਭੰਗ ਵਰਗਾ
ਤੇਰੀ ਤੱਕਣੀ ਅਸਮਾਨੀ ਇੱਲ ਵਰਗੀ
ਤੇਰਾ ਹਾਸਾ ਸੱਪਣੀ ਦੇ ਡੰਗ ਵਰਗਾ।
ਜ਼ਾਨ

No comments:

Post a Comment