Wednesday, 6 April 2011

ਕਹਾਣੀ ਵਿਸ਼ੇਸ਼ ਇਨਾਮ

ਜਿਵੇ ਹੀ ਦੋਵੇ ਬੱਚੀਆ ਨੇ ਆਪਣਾ ਗੀਤ ਖਤਮ ਕੀਤਾ ਤਾ ਸਾਰੇ ਬੱਚਿਆਂ ਨੇ ਤਾੜੀਆਂ ਮਾਰਨੀਆਂ ਸ਼ੁਰੁੂ ਕਰ ਦਿੱਤੀਆਂ[ਸਾਰੇ ਬੱਚੇ ਬਹੁਤ ਖੁਸ਼ ਸਨ ਤੇ ਇਹ ਖੁਸੀ ਉਹਨਾ ਦੇ ਚਿਹਰਿਆ ਤੇ ਕੱਪੜਿਆ ਤੋ ਸਾਫ ਝਲਕ ਰਹੀ ਸੀ[ਸਕੂਲ ਦਾ ਸਾਰਾ ਗਰਾਊਡ ਬੋਿਚਆਂ ਨਾਲ ਭਰਿਆਂ ਹੋਇਆਂ ਸੀ [ਰੰਗ ਬਰੰਗੇ ਕਪੜਿਆਂ ਵਾਲੇ ਬੱਚੇ[
“ਮੇਰੇ ਪਿਆਰੇ ਬੱਚਿਓ” ,ਜਿਵੇ ਹੀ ਪ੍ਰਿੰਸੀਪਲ ਸਾਹਿਬ ਨੇ ਸਟੇਜ ਤੋ ਸੰਬੌਧਨ ਕੀਤਾ ਤਾ ਸਾਰੇ ਗਰਾਊਂਡ ਵਿਚ ਚੁੱਪ ਪਸਰ ਗਈ[“ਅੱਜ ਤੁਸੀਂ ਸਾਰੇ ਆਪਣਾ ਸਲਾਨਾ ਰਿਜ਼ਲਟ ਜਾਣਨ ਲਈ ਉਤਸੁਕ ਤੇ ਬੇਚੈਨ ਹੋ[ਮੈਂਨੂੰ ਖੁਸ਼ੀ ਹੈ ਕਿ ਤੁਸੀਂ ਸਾਰਿਆਂਂ ਨੇ ਬੜੀ ਮਿਹਨਤ ਕੀਤੀ[ਤੁਸੀਂ ਲਗਭਗ ਸਾਰੇ ਹੀ ਵਧੀਆਂ ਨੰਬਰਾਂ ਨਾਲ ਪਾਸ ਹੋ ਕੇ ਅਗਲੀ ਕਲਾਸ ੋਿਵਚ ਜਾਵੋਂਗ[ੇ”ਬੱਚਿਆਂ ਨੇ ਫੇਰ ਤਾੜੀਆਂ ਮਾਰਨੀਆਂ ਸ਼ੁਰੂ ਕਰ ਦਿਤੀਆਂ[
“ਆਪਣੀ ਕਲਾਸ ਵਿਚ ਪਹਿਲੇ ਤਿੰਨ ਸਥਾਨਾ ਤੇ ਆਂਉਣ ਵਾਲੇ ਵਿਦਿਆਂਰਥੀਆਂ ਨੂੰ ਤਾ ਅਸ਼ੀ ਹਮੇਸ਼ਾਂ ਹੀ ਇਨਾਮ ਦੇ ਕੇ ਸਨਮਾਨਿਤ ਕਰਦੇ ਹਾ[ਪਰ ਅੱਜ ਅਸੀ ਸਕੂਲ ਵਿਚ ਇੱਕ ਬੱਚੇ ਨੰ ਵਿਸ਼ੇਸ਼ ਇਨਾਮ ਦੇਣ ਦਾ ਫੈਸਲਾ ਕੀਤਾ ਹੇੈ[ਉਹ ਬੱਚਾ ਤੁਹਾਡੇ ਵਿਚੋ ਹੀ ਇੱਕ ਹੋਵੇਗਾ”[
ਸਾਰੇ ਬੱਚੇ ਇਕ ਦੂਜੇ ਦੇ ਮੂੰਹ ਵਲ ਦੇਖਣ ਲੱਗੇ ਤੇ ਸੋਚਣ ਲੱਗੇ ਕਿ ਆਖਰ ਇਹ ਵਿਸ਼ੇਸ ਇਨਾਮ ਕੀ ਹੋਵੇਗਾ ਤੇ ਕਾਸ਼! ੋਿੲਹ ਉਹਨਾ ਨੂੰ ਹੀ ਮਿਲ ਜਾਵੇ[ਇੱਕ ਪਾਸੇ ਬੈਠੇ ਟੀਚਰ ਵੀ ਗੰਭੀਰ ਮੁਦਰਾ ਵਿੱਚ ਆਂ ਗਏ[ਜਾਪਦਾ ਸੀ ਉਹ ਵੀ ਇਸ ਵਿਸ਼ੇਸ਼ ਇਨਾਮ ਤੋ ਅਣਜਾਣ ਸਨ[
“ਤੁਹਾਨੂੰ ਜਿਆਂਦਾ ਇੰਤਜਾਰ ਨਾ ਕਰਵਾਉਦੇ ਹੋਏ ਮੈ ਤੁਹਾਨੂੰ ਉਸ ਬੱਚੇ ਦਾ ਨਾਅ ਦੱਸਣਾ ਚਾਹੁੰਦਾ ਹਾ[ਪ੍ਰਿੰਸੀਪਲ ਸਾਹਿਬ ਸਟੇਜ ਦੇ ਖੱਬੇ ਪਾਸੇ ਦੇਖ ਕੇ ਮੁਸਕਰਾਏ ਤੇ ਫੇਰ ਬੱਚਿਆਂ ਦੇ ਵਿਚਕਾਰ ਨਜ਼ਰ ਗਡਾਉਦੇ ਹੋਏ ਬੋਲੇ “ਉਸ ਵਿਸ਼ੇਸ਼ ਬੱਚੇ ਦਾ ਨਾਂਅ ਹੈ ਮੁਨੀਸ਼[”
ਮੁਨੀਸ਼ ਦਾ ਨਾਂਅ ਸੁਣ ਕੇ ਕਿਸੇ ਵੀ ਬੱਚੇ ਨੇ ਤਾੜੀ ਨਾ ਮਾਰੀ ਸਗੋ ਉਹ ਹੈਰਾਨੀ ਨਾਲ ਇੱਕ ਦੁਜੇ ਦੇ ਮੁੰਹ ਵਲ ਤੱਕਣ ਲਗੇ ਜਿਵੇ ਪ੍ਰਿੰਸੀਪਲ ਸਾਹਿਬ ਨੇ ਉਹਨਾ ਨਾਲ ਮਜ਼ਾਕ ਕੀਤਾ ਹੋਵੇ[ਬੱਚੇ ਮੁਨੀਸ਼ ਵਲ ਦੇਖਣ ਲਗੇ ਤੇ ਉਹ ਨੀਵੀ ਪਾਈ ਬੈਠਾ ਸੀ[ਸਾਰੇ ਅਧਿਆਂਪਕ ਇੱਕ ਦੂਸਰੇ ਨਾਲ ਘੁਸਰ-ਮੁਸਰ ਕਰਨ ਲੱਗੇ[ਮੈਥ ਟੀਚਰ, ਜਿਸਦੇ ਵੱਡੀਆ-ਵੱਡੀਆਂ ਐਨਕਾ ਲੱਗੀਆਂ ਹੋਈਆਂ ਸਨ ,ਦੇ ਹੱਥ ਚੋ ਚਾਹ ਦਾ ਕੱਪ ਛੁਟਦਾ-ਛੁਟਦਾ ਮਸਾਂ ਬਚਿਆਂ[||
ਦੋ ਕੁ ਪਲ ਮਗਰੋ ਜਦੋ ਸਾਰੇ ਸਹਿਜ ਮਹਿਸੂਸ ਕਰਨ ਲੱਗੇ ਤਾ ਪਿੰ੍ਰਸੀਪਲ ਨੇ ਫੇਰ ਸੰਬੌਧਨ ਕੀੋਤਾ, “ਮੁਨੀਸ਼ ਦਾ ਨਾਂਅ ਸੁਣ ਕੇ ਤੁਹਾਨੂੰ ਸਾਰਿਆਂ ਨੂੰ ਹੇੈਰਾਨੀ ਹੋਈ ਹੋਵੇਗੀ[ਇਹ ਵਿਸ਼ੇਸ਼ ਇਨਾਮ ਇੱਕ ਟੀਚਰ ਦੀ ਸਿਫਾਰਸ਼ ਤੇ ਦਿਤਾ ਜਾ ੋਿਰਹਾ ਹੈ ਤੇ ਮੈ ਚਾਹੁੰਦਾ ਹਾ ਕਿ ਮਿਸਟਰ ਸੁਰਿੰਦਰ ਸ਼ਰਮਾ ਖੁਦ ਸਟੇਜ ਤੇ ਆਂ ਕੇ ਬੱਚਿਆਂ ਨੂੰ ਦੱਸਣ ਕਿ ਇਹ ਇਨਾਮ ਕਿਉ ਦਿਤਾ ਜਾ ਰਿਹਾ ਹੈ[”
ਸਾਰੇ ਬੱਚਿਆਂ ਤੇ ਅਧਿਆਪਕਾ ਦੀਆਂ ਨਜ਼ਰਾ ਸਟੇਜ ਦੇ ਖੱਬੇ ਪਾਸੇ ਖੜੇ ਅਧਿਆਂਪਕ ਸੁਰਿੰਦਰ ਸ਼ਰਮਾ ਤੇ ਗੱਡੀਆਂ ਗਈਆਂ[ਪਰ ਉਹ ਥੋੜੀ ਗੰਭੀਰ ਮੁਦਰਾ ਵਿਚ ਸਟੇਜ ਵੱਲ ਵਧਣ ਲਗੇ[ਜਦੋ ਉਹ ਸਟੇਜ ਤੇ ਆਂਏ ਤਾ ਸਾਰੇ ਬੱਚਿਆ ਨੇ ਤਾੜੀਆਂ ਮਾਰਨੀਆਂ ਸ਼ੂਰੁ ਕਰ ਦਿੱਤੀਆਂ [
“ਬਹੁਤ ਬਹੁਤ ਸ਼ੁਕਰੀਆਂ ਮੇਰੇ ਪਿਆਂਰੇ ਬੱਚਿਓ[”
ਇੰਨਾ ਕਹਿ ਕੇ ਉਹ ਸਾਹਮਣੇ ਦੇਖਣ ਲੱਗੇ ਤੇ ਬੱਚਿਆਂ ਨੇ ਤਾੜੀਆਂ ਮਾਰਨੀਆਂ ਬੰਦ ਕਰ ਦਿੱਤੀਆਂ[
“ਮੈ ਧੰਨਵਾਦ ਕਰਦਾ ਹਾ ਪਿੰਸੀਪਲ ਸਾਹਿਬ ਦਾ ਜਿੰਨਾ ਨੇ ਮੈਂਨੂੰ ਸਟੇਜ ਤੇ ਆਉਣ ਦਾ ਮੌਕਾ ਦਿੱਤਾ||ਮੇਰੇ ਅਧਿਆਂਪਕ ਸਾਥੀਓ ਤੇ ਪਿਆਂਰੇ ਵਿਦਿਆਂਰਥੀਓ ਇਸ ਵਿਸ਼ੇਸ਼ ਇਨਾਮ ਦੀ ਸਿਫਾਰਸ ਮੈ ਹੀ ਪਿੰ੍ਰਸੀਪਲ ਸਾਹਿਬ ਨੁੰ ਕੀਤੀ ਸੀ[ਤੇ ਹੁਣ ਮੈ ਤੁਹਾਨੂੰ ਦੱਸਣਾ ਚਾਹੁੰਦਾ ਹਾ ਕਿ ਇਹ ਵਿਸ਼ੇਸ ਇਨਾਮ ਮੁਨੀਸ ਨੂੰ ਹੀ ਕਿਉ ਦਿੱਤਾ ਜਾ ਰਿਹਾ ਹੈ ਤੁਸੀ ਸੁਣੋਗੇ ਨਾ?”
ਹਾ….. ਜੀ…. ਸ਼ਾਰੇ ਬੱਚੇ ਇਕੋ ਸੁਰ ‘ਚ ਬੋਲੇ
“ਮੈ ਤੁਹਾਨੂੰ ਦੱਸ ਦੇਣਾ ਚਾਹੁੰਦਾ ਹਾ ਕਿ ਮੁਨੀਸ਼ ਦੇ ਸਾਰੀ ਕਲਾਸ ਵਿਚੌ ਵੱਧ ਨੰਬਰ ਨਹੀ ਹਨ ਜੇਕਰ ਤੁਸੀ ਸੋਚਦੇ ਹੋ[“ਉਹ ਨੀਵੀ ਪਾਈ ਬੈਠਾ ਸੀ||
ਇਹ ਪੰਜਵੀ ਤੇ ਛੇਵੀ ਜਮਾਤ ਵਿੱਚ ਬੜੀ ਮੁਸ਼ਕਿਲ ਨਾਲ ਪਾਸ ਹੋਇਆਂ ਸੀ[ਇਸ ਸਾਲ ਜਦੋ ਮੈ ਇਸ ਸਕੂਲ ਵਿੱਚ ਆਂਇਆਂ ਤਾ ਮੈਂਨੂੰ ਇਹ ਬੱਚਾ ਸਾਰਿਆਂ ਨਾਲੋ ਵੱਖਰਾ ਤੇ ਅਜੀਬ ਲੱਗਿਆਂ[ਫੇਰ ਉਹ ਇੱਕ ਪਲ ਰੁਕ ਕੇ ਬੋੋਲੇ[ਇਹ ਕਲਾਸ ਵਿਚ ਇੱਕਲਾ ਚੱੁਪ-ਚਾਪ ਬੈਠਾ ਰਹਿੰਦਾ[ਤੇ ਸ਼ਰਾਰਤ ਬਿਲਕੁਲ ਨਾ ਕਰਦਾ[ਸਾਰੇ ਅਧਿਆਪਕਾ ਦਾ ਕਹਿਣਾ ਮੰਨਦਾ ਸੀ[ਘਰੋ ਦੱਸਿਆਂ ਕੰਮ ਵੀ ਇਹ ਕਰਦਾ ਪਰ ਟੈਸਟਾ ਚੋ ਕਦੇ ਪਾਸ ਨਾ ਹੁੰਦਾ[ਬਾਕੀ ਬੱਚੇ ਟੇੈਸਟ ਵਿਚ ਨਕਲ ਮਾਰਦੇ ਮੈ ਦੇਖੇ ਪਰ ਇਸਨੂੰ ਕੋਈ ਨਕਲ ਵੀ ਨਾ ਕਰਵਾਉਦਾ [ਕਰਵਾਉਦਾ ਸੀ ਕੋਈ ਨਕਲ?”
ਫੇਰ ਉਹ ਇਕਦਮ ਚੱੁਪ ਕਰ ਗਏ[ਬਚੇ ਤੇ ਟੀਚਰ ਬੜੀ ਉਤਸੁਕਤਾ ਨਾਲ ਉਹਨਾ ਦ ੇ ਚਿਹਰੇ ਵੱਲ ਦੇਖ ਰਹੇ ਸਨ[ਉਹ ਭਾਸ਼ਣ ਸਟੈਡ ਤੇ ਕੂਹਣੀ ਰੱਖ ਕੇ ਖੜੇ ਸਨ[ਮੈ ਇਸ ਬੱਚੇ ਵੱਲ ਵਿਸ਼ੇਸ ਧਿਆਨ ਦੇਣਾ ਸੁਰੂ ਕੀਤਾ ਕਿ ਆਖਰ ਇਸ ਬੱਚੇ ਦਾ ਵਿਵਹਾਰ ਅਜੀਬ ਕਿਉ ਹੈ?ਮੇਰੇ ਧਿਆਨ ਵਿਚ ਆਇਆ ਕਿ ਕੋਈ ਵੀ ਅਧਿਆਪਕ ਇਸਦੀ ਗੌਰ ਨਹੀ ਕਰਦਾ ਸੀ[ਉਹ ਹਮੇਸ਼ਾ ਇਸਨੂੰ ਨਲਾਇਕ ਕਹਿੰਦੇ[ਤੇ ਕਦੇ ਇਹ ਨਹੀ ਸੋਚਦੇ ਸਨ ਕਿ ਇਾਨੂੰ ਨਲਾਇਕ ਕਿਸਨੇ ਬਣਾਇਆਂ[ਉਹ ਕਦੇ ਵੀ ਇਸਦੇ ਬਾਕੀ ਗੁਣਾ ਜਿਵੇ ਕਲਾਸ ਵਿੱਚ ਹਮੇਸ਼ਾ ਚੱੁਪ ਕਰਕੇ ਬੈਠਦਾ ,ਸ਼ਰਾਰਤ ਨਾ ਕਰਨਾ ,ਨਕਲ ਨਾ ਕਰਨਾ ਕਰਕੇ ਵੀ ਕਦੇ ਪ੍ਰਸੰਸਾ ਨਹੀ ਕਰਦੇ ਸਨ[”
ਜਦੋ ਉਸਨੇ ਆਪਣਾ ਇਹ ਵਾਕ ਪੂਰਾ ਕੀਤਾ ਤਾ ਸਾਰੇ ਅਧਿਆਪਕ ਨੀਵੀ ਪਾਈ ਬੈਠੇ ਸਨ[ਜਿਵੇ ਉਹਨਾ ਨੇ ਸਹਿਮਤੀ ਵਿਚ ਸਿਰ ਝੁਕਾਇਆਂ ਹੋਵੇ[
“ਮਾਫ ਕਰਨਾ ਮੈ ਕਿਸੇ ਵੀ ਆਪਣੇ ਕਲੀਗ ਦੀ ਇਨਸਲਟ ਨਹੀ ਕਰ ਰਿਹਾ ਮੈ ਸਿਰਫ ਆਪਣਾ ਤਜਰਬਾ ਬਿਆਨ ਕਰ ਰਿਹਾ ਹਾ[ਮੈ ਕਲਾਸ ਵਿਚ ਟੈੇਸਟ ਵਿੱਚ ਵਧੀਆਂ ਅੰਕ ਲੈਣ ਤੇ ਬੱਚਿਆਂ ਨੂੰ ਕੁਰਸੀ ਕੋਲ ਬੁਲਾ ਕੇ ਸ਼ਾਂਬਾਸ ਦਿੰਦਾ [ਤੇ ਬੱਚਿਆਂ ਨੂੰ ਚੱੁਪ ਕਰਾਉਣ ਲਈ ਮੈ ਇਸਦੇ ਨਾਮ ਦਾ ਸਹਾਰਾ ਲੈਦਾ[ਫਰੇ ਜਦੋ ਪਹਿਲੀ ਟਰਮ ਦੇ ਪੇਪਰ ਹੋਏ ਤਾ ਇਹ ਪਾਸ ਨਾ ਹੋ ਸਕਿਆਂ[ਮੈਨੂੰ ਥੋੜਾਂ ਦੱੁਖ ਹੋਇਆਂ[ਮੈ ਇਸਦਾ ਰਿਜ਼ਲਟ ਸੁਧਾਰਨ ਦਾ ਤਰੀਕਾ ਸੋਚਣ ਲੱਗਾ[ਫੇਰ ਦੂਜੀ ਟਰਮ ਦੇ ਪੇਪਰਾ ਵਿਚੋ ਇਹ ਬੜੀ ਮੁਸ਼ਕਿਲ ਨਾਲ ਪਾਸ ਹੋ ਗਿਆਂ[ਪਰ ਦੁਜੇ ਪੇਪਰਾ ਵਿਚ ਮੈ ਇਸ ਵਿੱਚ ਇੱਕ ਗੱਲ ਨੋਟ ਕੀਤੀ ਜੋ ਬਹੁਤ ਥੋੜੇ ਬੱਚਿਆਂ ਵਿਚ ਹੁੰਦੀ ਹੈ” ਹੁਣ ਉਹ ਥੋੜੇ ਜੋਸ ਵਿਚ ਆਂ ਕੇ ਬੋਲ ਰਹੇ ਸਨ[“ਮੈ ਦੇਖਿਆਂ ਕਿ ਪੇਪਰ ਕਰਦੇ ਸਮੇ ਦੂਸਰੇ ਬੱਚੇ ਕੁਝ ਨਾ ਕੁਝ ਪੁੱਛ ਜਾ ਦੱਸ ਰਹੇ ਸਨ ਪਰ ਇਹ ਇੱਕਲਾ ਆਪਣਾ ਪੇਪਰ ਕਰ ਰਿਹਾ ਸੀ[ਮੈਨੂੰ ਇਸ ਗੱਲ ਨੇ ਬੜਾ ਹੈਰਾਨ ਕੀਤਾ ਕਿ ੋਿੲਹ ਹੁਣ ਵੀ ਨਕਲ ਨਹੀ ਕਰ ਰਿਹਾ ਸੀ ਕਿਉਕਿ ਹੁਣ ਇਹ ਬਾਕੀ ਬੋਿਚਆ ਨਾਲ ਪਹਿਲਾ ਨਾਲੋ ਖੁੱਲ ਗਿਆਂ ਸੀ ਤੇ ਪਿਛਲੇ ਡੈਸਕ ਦੀ ਜਗਾ ਹੁਣ ਇਹ ਵਿਚਕਾਰਲੇ ਡੈਸਕ ਤੇ ਬੈਠਣ ਲੱਗਾ ਸੀ ਪਰ ਫਿਰ ਵੀ ਇਹ ਨਕਲ ਨਹੀ ਕਰ ਰਿਹਾ ਸੀ[ਤੁਹਾਨੂੰ ਯਾਂਦ ਹੋਵੇਗਾ ਕਿ ਫਾਈਨਲ ਪੇਪਰਾ ਸਮੇ ਮੈ ਇਸਨੂੰ ਦੂਸਰਿਆਂ ਬੱਚਿਆਂ ਨਾਲੌ ਉਠਾਂ ਕੇ ਵੱਖਰੇ ਕਮਰੇ ਵਿਚ ਬਿਠਾਂ ਦਿਤਾ ਸੀ[ਉਸ ਕਮਰੇ ਵਿਚ ਤੁਹਾਡੀਆਂ ਕਾਪੀਆਂ ਕਿਤਾਬਾ ਵੀ ਪਈਆ ਸਨ ਜੋ ਤੁਸੀ ਸਵੇਰੇ ਯਾਂਦ ਕਰਨ ਲਈ ਲ਼ੈ ਕੇ ਆਂਏ ਸੀ[ਫੇਰ ਉਹ ਇਕ ਦਮ ਚੁਪ ਕਰ ਗਏ ਜਿਵੇ ਬਾਕੀ ਸਾਰੇ ਬਚਿਆਂ ਦੀ ਸਹਿਮਤੀ ਚਾਹੂੰਦੇ; ਹੋਣ[ਦੇਖੋ ਡਰ ਦਾ ਕੋਈ ਮਸਲਾ ਨਹੀ ਸੀ ਕਿਉਕਿ ਮੈ ਸਕੂਲ਼ ਵਿਚ ਕਿਸੇ ਵੀ ਬਚੇ ਨੂੰ ਕਦੇ ਥੱਪੜ ਤੱਕ ਨਹੀ ਮਾਰਿਆਂ ਸੀ[ਪਰ ਇਸਨੇ ਇਕ ਵੀ ਅੱਖਰ ਦੀ ਨਕਲ ਨਾ ਕੀਤੀ[ਸੋ ਮੈ ਸਿਰਫ ਇੱਕ ਘੱਟ ਨੰਬਰ ਲੈਣ ਕਰਕੇ ਬਾਕੀ ਸਾਰੇ ਗੁਣਾ ਨੂੰ ਵਿਅਰਥ ਜਾਣ ਤੋ ਬਚਾਉਣ ਲਈ ਇਹ ਵਿਸ਼ੇਸ ਇਨਾਮ ਦੇਣ ਜਾ ੋਿਰਹਾ ਹਾ[ਹੁਣ ਸਮੇ ਨਾਲ ਇਸ ਵਿਚ ਆਤਮ ਵਿਸਵਾਸ ਵੀ ਵਧੇਗਾ ਜਿਸ ਨਾਲ ਇਹ ਪੜਾਈ ਵਿੱਚ ਵੀ ਤਰੱਕੀ ਕਰ ਸਕੇਗਾ[ਇਸ ਨੂੰ ਸਕੂਲ ਵਿਚੋ ਜਦੋ ਤੱਕ ਪੜੇਗਾ ਸਾਰਾ ਖਰਚਾ ਦਿੱਤਾ ਜਾਵੇਗਾ||ਮੈ ਆਪਣੇ ਵਲੋ ਇਸਨੂੰ ਇਕ ਘੜੀ ਇਨਾਮ ਦੇਵਾਗਾ[ਸਕੂਲ਼ ਫੰਡ ਵਿਚੋ ਇਸਨੂੰ ਇਕ ਸਾਈਕਲ ਵੀ ਇਨਾਮ ਵਜੋ ਦਿਤੀ ਜਾ ਰਹੀ ਹੈ[ਮੈ ਚਾਹੂੰਦਾ ਹਾ ਕਿ ਮੁਨੀਸ ਆਪਣਾ ਇਨਾਮ ਲੈਣ ਲਈ ਸਟੇਜ ਤੇ ਆਂਵੇ[
ਸਾਰਾ ਗਰਾਊਡ ਤਾੜੀਆਂ ਨਾਲ ਗੂੰਜ ਉਠਿਆ[ਬੱਚੇ ਪਹਿਲਾ ਨਾਲੌ ਵੀ ਜੋਸ਼ ਵਿਚ ਤਾੜੀਆਂ ਮਾਰ ਰਹੇ ਸਨ[;ਤੇ ਉਹ ਸਾਰੇ ਚੱੁਪ ਚਾਪ ਨੀਵੀ ਪਾਈ ਸਟੇਜ ਵੱਲ ਵਧ ਰਹੇ ਮੁਨੀਸ਼ ਵੱਲ ਤੱਕ ਰਹੇ ਸਨ ਤੇ ਉਸਨੂੰ ‘ਕਾਨਗਰਾਚੂਲੇਸ਼ਨਜ਼’ ਆਂਖ ਰਹੇ ਸਨ[ਸਟੇਜ ਤੇ ਪਹੁੰਚਣ ਤੇ ਸੁਰਿੰਦਰ ਸ਼ਰਮਾ ਨੇ ਉਸ ਬੱਚੇ ਨੂੰ ਆਂਪਣੀੌ ਗਲਵੱਕੜੀ ਵਿਚ ਲੈ ਲਿਆਂ ਉਹਨਾ ਦੀਆਂ ਅੱਖਾ ‘ਚੋ ਦੋ ਸੁੱਚੇ ਮੋਤੀ ਨਿੱਕਲ ਕੇ ਬੱਚੇ ਦੇ ਵਾਲਾ ਵਿਚ ਗੁਆਂਚ ਗਏ[ਬਾਕੀ ਸਕੂਲ ਦੇ ਟੀਚਰ ਵੀ ਭਾਵੁਕਤਾ ਦੇ ਵਹਿਣ ਵਿਚ ਆ ਕੇ ਵਾਰੀ-ਵਾਰੀ ਉਸ ਬੱਚੇ ਨੂੰ ਗਲਵਕੜੀ ਵਿੱਚ ਲੈ ਕੇ ਪਿਆਂਰ ਕਰ ਰਹੇ ਸਨ [
“ਦੇਖੋ!ਕਿਸ ਤਰ੍ਹਾ ਸਕੂਲ਼ ਦਾ ਇੱਕ ਨਲਾਇਕ ਬੱਚਾ ਸਭ ਦਾ ਚਹੇਤਾ ਬਣ ਗਿਆ ਸੀ[“
ਧੰਨਵਾਦ[

No comments:

Post a Comment