Monday, 7 November 2011

ਫੁੱਦੂ ਅਧਿਆਪਕ ਮੇਰੇ ਪੰਜਾਬ ਦੇ

ਫੁੱਦੂ ਅਧਿਆਪਕ ਮੇਰੇ ਪੰਜਾਬ ਦੇ
ਜਿਹੜੇ ਟੈਸਟਾ ਤੋ ਹੀ ਡਰਦੇ ਨੇ
ਦਮ ਆਪਣੀ ਪੜ੍ਹਾਈ ਚ' ਨਹੀ
ਦੋਸ਼ ਸਰਕਾਰਾ 'ਸਰ ਮੜ੍ਹਦੇ ਨੇ
ਬਹਿਜਾ ਐਜੂਕੇਸ਼ਨ ਦੀ ਲੈ ਕੇ ਡਿਗਰੀ
ਜਾ ਫੇਰ ਕਰਕੇ ਐੇ ਟੀਚਰ ਟਰੇਨਿੰਗ
ਉਹ ਮੰਗ ਨੌਕਰੀਆ ਦੀ ਕਰਦੇ ਨੇ
ਆਖਰ ਨੂੰ ਜਦ ਘੁੱਗੀ ਲੋਟ ਨੀ ਆਉਦੀ
ਭੱਜ ਭੱਜ ਟੈਂਕੀਆ ਤੇ ਫੇਰ ਚੜਦੇ ਨੇ
ਇਹ ਕੌਮ ਦੇ ਪਰਵਾਨੇ ਵੱਡੇ
ਖੁਦ ਗੱਲ ਗੁੱਠਾ ਲੈ ਲੈ ਮਰਦੇ ਨੇ
ਇਹਨਾ ਦੇ ਕਦੇ ਢਿੱਡ ਨੀ ਭਰਦੇ
ਜਿਵੇ ਗੋਲਕ ਨਾ ਮੰਦਰੀ ਭਰਦੇ ਨੇ
ਬਾਣੀਆਂ ਵੀ ਏਨਾ ਬੇਈਮਾਨ ਨਾ ਹੋਵੇ
ਜੋ ਬੇਈਮਾਨੀਆ ਇਹ ਕਰਦੇ ਨੇ
ਆਪ ਹੀ ਫੇਲ ਹੋਣ ਵਾਲੇ ਪਤਵੰਤੇ ਸੱਜਣਾ ਦੇ
ਹੁਣ ਦਿਲ ਮਾਸਟਰ ਲੱਗਣ ਨੂੰ ਕਰਦੇ ਨੇ
ਮੈਥੋ ਕਿਉ ਭੇਤ ਖੁਲਵਾਨੇ ਓ ਦੋਸਤੋ
ਇਹਨਾ ਬੜੇ ਬੋਚ ਬੋਚ ਪਾ ਰੱਖੇ ਪਰਦੇ ਨੇ
ਪੰਜਾਬ 'ਚ ਯੋਗਤਾ ਪੂਰੀ ਨੀ ਕਰਦੇ
ਫੇਰ ਜੰਮੂ ਜਾ ਹਰਜਾਨੇ ਭਰਦੇ ਨੇ
ਲੈ ਕੇ ਚਾਰ ਦਿਨਾ ਚ ਡਿਗਰੀ
ਫੇਰ ਡੀ.ਸੀ ਨੂੰ ਟਿੱਚਰਾ ਕਰਦੇ ਨੇ
ਪ੍ਰਮੋਸ਼ਨਾ ਲੈਣ ਖਾਤਰ ਇਹ ਸੂਰਮੇ
ਤਾਮਿਲੀ, ਮੇਰਠੀ ਡਿਗਰੀਆ ਸੰਗ ਤਰਦੇ ਨੇ
ਤਾਮਿਲ ਐਵੀ ਨੀ ਪਲਿਆ ਏਥੇ
ਪੰਜਾਬੀ ਬੇਈਮਾਨ ਹੀ ਢਿੱਡ ਇਹਨੀ ਭਰਦੇ ਨੇ
ਸਕੂਲੀ ਇਹ ਡੱਕਾ ਨਾ ਤੋੜਨ
ਟਿਊਸ਼ਨੀ ਹੁੱਬ ਹੁੱਬ ਮੰਜ਼ਲਾ ਸਰ ਕਰਦੇ ਨੇ
ਚੰਦ ਸਿੱਕਿਆ ਖਾਤਰ ਬੇਈਮਾਨ ਸੱਜਣ
ਭਂਵਿਖ ਬਰਬਾਦ ਲੱਖਾ ਦਾ ਕਰਦੇ ਨੇ
ਬੜੀ ਬੇਈਮਾਨ ਕੌਮ ਬਣ ਗਈ ਇਹ
ਬੇਈਮਾਨ ਹੀ ਬਣੇ ਇਹਨਾ ਦੇ ਘਰਦੇ ਨੇ
ਹੁਣ ਅਧਿਆਪਕ ਕਿੱਥੇ ਰਹਿ ਗਏ
ਗਾਂਡੂ ਚਤਰ ਚਲਾਕੀਆ ਕਰਦੇ ਨੇ
ਕੁਝ ਹੈ ਨੇ ਜੋ ਸੱਚੇ ਨੇ ਜੋ ਵੀਰ ਮੇਰੇ
ਪਰ ਉਹ ਟੈਸਟਾ ਤੋ ਨਾ ਡਰਦੇ ਨੇ
ਉਹ ਨਾ ਗੁੱਸਾ ਕਰਨ ਜ਼ਰਾ ਵੀ
ਬਾਕੀ ਕਰ ਲੈਣ ਮੇਰਾ ਜੋ ਕਰਦੇ ਨੇ
ਐੱਸ.ਐੱਸ. ਦੇ ਲੱਗਣੇ ਕਈ ਟੀਚਰ
ਆਪ ਹੀ ਕੋਚਿੰਗ ਸੈਂਟਰੀ ਧਰਦੇ ਨੇ
ਬੀ.ਐਡ ਤਾ ਮੌਂਟੀ ਹੁਰਾਂ ਵੀ ਕੀਤੀ
ਪਰ ਉਹ ਅੱਜ ਵੀ ਪੜ੍ਹਦੇ ਨੇ
ਰਹਿ ਨਾ ਜਾਣ ਕਿਸੇ ਪਖੋ ਕਮਜ਼ੋਰ
ਪਲ ਪਲ ਸੋਚ ਇਹੀ ਕਰਦੇ ਨੇ
ਆਪਣੇ ਦਮ ਤੇ ਲੈਣੀ ਨੌਕਰੀ ਸਾਰੇ ਦੋਸਤਾ
ਹਰ ਜਾਣ ਭਾਵੇ ਜੇ ਜਿੱਤੀ ਬਾਜ਼ੀ ਹਰਦੇ ਨੇ
ਸਾਡੇ ਬੰਟੀ ਬਾਈ ਹੁਰ ਵੀ ਅਜੇ
ਆਸ ਬਹਿ ਜਾ ਐਜੂਕੇਸ਼ਨ ਦੀ ਕਰਦੇ ਨੇ
ਕਈ ਹੋਰ ਵੀ ਸਜਣ ਨੇ ਸੁਰਿੰਦਰ ਵਰਗੇ
ਜੋ ਟੀਚਰੀ ਨੂੰ ਦੂਰੋਂ ਸਲਾਮਾ ਕਰਦੇ ਨੇ
ਲੁਟ ਕੇ ਖਾ ਗੇ ਸ਼ੰਕੂ ,ਡੀ.ਪੀ ਵਰਗੇ
ਬਣਾਏ ਸਰਕਾਰੀ ਸਕੂਲ ਇਹਨਾ ਘਰਦੇ ਨੇ
ਜਦੋ ਚਲਿਆ ਕ੍ਰਿਸ਼ਨ ਕੁਮਾਰ ਦਾ ਡੰਡਾ ਸੀ
ਫੇਰ ਚੂਹੇ ਸਾਰੇ ਖੁੱਡੀ ਜਾ ਵੜਦੇ ਨੇ
ਆ ਹੁਣ ਫੁੱਦੂ ਪਟਾਕੇ ਕਰਨੇ ਛੱਡੋ
ਕਾਬਲੀਅਤ ਦੇ ਜ਼ੋਰ ਤੇ ਜਿੱਤ ਦੇ ਝੰਡੇ ਗੱਡੋ
ਜ਼ੋਰ ਬਹੁਤਾ ਹੁਣ ਧਰਨਿਆ ਤੇ ਨਾ ਲਾਓ
ਸਕੂਲੀ ਜਾ ਲਗਨ ਨਾਲ ਬੱਚੇ ਪੜਾਓ


ਧੰਨਵਾਦ।
ਸਾਰੇ ਦੋਸਤਾਂ ਵੱਲੋ ਦੋਸਤਾਂ ਨੂੰ ਧੰਨਵਾਦ ਸਹਿਤ

No comments:

Post a Comment