Thursday, 1 March 2012

ਕੁੜੀਆਂ

ਕੁੜੀਆ ਤਾ ਹੁੰਦੀਆ ਪੱਤੀਆ ਗੁਲਾਬ ਦੀਆਂ
ਕੋਮਲ ਤਲੀਆ ਤੇ ਇਹਨਾ ਨੂੰ ਸੁਲਾਵੋ ਮੇਰੇ ਦੋਸਤੋ
ਕੁਝ ਹੋਣ ਜਿਵੇ ਸੂਲਾਂ ਹੋਣ ਤਿੱਖੀਆ
ਮੂੰਹ ਇਹਨਾ ਦਾ ਮੋੜ ਜਾਵੋ ਮੇਰੇ ਦੋਸਤੋ
... ਜੋ ਹੁੰਦੀਆਂ ਨੇ ਭੁਖੀਆ ਪਿਆਰ ਦੀਆ ਕੁੜੀਆਂ
ਦਗਾ ਉਹਨਾਂ ਨਾਲ ਕਦੇ ਨਾ ਕਮਾਵੋ ਮੇਰੇ ਦੋਸਤੋ
ਘੜੀ ਮੁੜੀ ਬਦਲਦੀਆ ਜੋ ਆਪਣਾ ਯਾਰ ਨੇਦੋਸਤੋ
ਨਾ ਉਹਨਾ ਵੈਲਣਾਂ ਦੇ ਪਿਛੇ ਜਾਵੋ ਮੇਰੇ ਦੋਸਤੋ
ਕੁੜੀਆਂ ਨਾਲ ਬੜੇ ਰਿਸ਼ਤੇ ਨੇ ਸਾਡੇ
ਹਰ ਕੁੜੀਆ ਨੂੰ ਮਾਸ਼ੂਕ ਨਾ ਬਣਾਵੋ ਮੇਰੇਦੋਸਤੋ
ਬਾਕੀ ਤਾ ਥੋਨੂੰ ਪਤਾ ਹੀ ਹੈ ਕੁੜੀਆ ਬਾਰੇ
ਹਰ ਸੱਚ ਮੇਰੇ ਮੂੰਹੋ ਨਾ ਉਗਵਾਵੋ ਮੇਰੇ ਦੋਸਤੋ

No comments:

Post a Comment