Thursday, 1 March 2012

ਨੌਕਰੀ ਨਹੀ ਮਿਲੀ ਕਿਸਦਾ ਕਸੂਰ ਐ?
ਸਾਡੇ ਵਿਚੋਦੋਸ਼ੀ ਕੋਈ ਤਾ ਜ਼ਰੂਰ ਐ
ਪੋਲੇ ਪੋਲੇ ਪੱਬ ਰਖ ਕੋਲੋ ਲੰਘਦੀ
ਕੁੜੀ ਤੇ ਚੜਦੀ ਜਵਾਨੀ ਦਾ ਸਰੂਰ ਐ
ਵਾਰੋ ਵਾਰੋ ਸਾਂਝ ਹੁਣ ਤੋੜੀ ਜਾਦੇ ਨੇ
... ਯਾਰਾ ਮੇਰਿਆ ਨੂੰ ਕਿਸੇ ਗਲ ਦਾ ਗਰੂਰ ਐ
ਅੱਖਾ ਵਿਚ ਅੱਖਾ ਕੁੜੀ ਪਾ ਕੇਲੰਘ ਗਈ
ਮੋੜ ਤੇ ਖੜਾ ਹੁਣ ਪੁਛਣੀ ਜਰੂਰ ਐ
ਜਿਦੇ ਨਾਮ ਖਾਤਰ ਲੋਕ ਲੜੀ ਜਾਂਦੇ ਨੇ
ਲੁਕ ਛਿਪ ਨਜ਼ਾਰੇ ਕਿਤੇ ਲੈਂਦਾ ਪਾਤਸ਼ਾਹ ਹਜੂਰ ਐ
ਟੈਸਟਾਂ ਤੋ ਡਰਦੇ ਉਹ ਲਾਉਣ ਧਰਨੇ
ਜੰਮੂ ਦੀ ਈ.ਟੀ.ਟੀ ਪੰਜਾਬ ਚ ਮਸ਼ਹੂਰ ਐ

No comments:

Post a Comment