Thursday, 1 March 2012

ਬੜਾ ਇਜ਼ਤਦਾਰ ਬੰਦਾ ਉਹ
ਦਿਨ ਵੇਲੇ ਘਰ ਰਹਿੰਦਾ ਵੜਿਆ
ਸੂਰਜ ਛਿਪਦੇ ਨੂੰ ਹੀ ਫੇਰ
ਨਾਲ ਤਾਰਿਆਂ ਅਸਮਾਨੀ ਜਾ ਚੜਿਆ।
ਨੰਗੇ ਜਿਸਮ ਦੇਖਣ ਦਾ ਪਿਆ ਚਸਕਾ
... ਰੰਗੇ ਹੱਥੇ ਨਾ ਪਰ ਜਾਏਫੜਿਆ
ਸ਼ਰਮ ਹਯਾ ਦੀ ਗੱਲ ਕਰਦਾ
ਤੁਰਦਾ ਤੁਰਦਾ ਵੀ ਲੱਗੇ ਖੜਿਆ
ਨਹੀਂ ਆਪਣੇ ਤਿਲਾਂ 'ਚ ਤੇਲ ਭਾਵੇਂ
ਰੌਸ਼ਨੀ ਦਾ ਲੱਗੇ ਜਿਵੇਹੜ੍ਹ ਹੜ੍ਹਿਆ
ਸ਼ਰਮ ਦੇ ਡਰੋਂਹੀ ਕਈ ਦਿਨ ਲੁਕ ਜਾਂਦਾ
ਫੇਰ ਨਜ਼ਰੀ ਪੈਂਦਾ ਸੁਹਾਗੀ ਰਾਤੀਂ ਜਿਵੇ ਪ੍ਰਾਹੁਣਾ ਬਣਿਆ

No comments:

Post a Comment