ਕਹਿੰਦੇ ਕੁੜੀਆ ਚਿੜੀਆ ਨੇ....
ਮੈ ਸੋਚਦਾ...
ਚਿੜੀਆਂ ਕਿਥੇ ਰਹਿ ਗਈਆ,,
ਉਹ ਤਾ ਪਤਾ ਨਹੀਂ..
ਕਿਥੇ ਉਡਾਰੀ ਮਾਰ ਗਈਆਂ..
... ਸਾਜਰੇ ਦਿਖਦੀਆ ਸੀ ਪਹਿਲਾਂ...
ਕੁੜੀਆ ਤਾ ਗੁਟਾਰਾਂ ਨੇ...
ਨੋਚ ਨੋਚ ਖਾਂਦੀਆ ਨੇਦਿਲ..
ਗੁਟਾਰਾਂ ਜਿਵੇਂ ਖਾਣ ਸੁੰਡੀਆ..
ਸਾਜਰੇ ਕਾਲਜ ਜਾਂਦੀਆ ਦਿਖਦੀਆ ਨੇ..
ਜਾ ਫੇਰ ਮੇਰੀਆ ਯਾਦਾਂ ਚ ਵਸਦੀਅਆਂ ਨੇ
ਚਿੜੀਆ ਵਾਂਗਰਾਂ...
ਫੇਰ ਕਦੇ ਕਦੇ ਲਗਦਾ ..
ਕੁੜੀਆ ਚਿੜੀਆ ਹੀ ਹੋਣਗੀਆਂ...
ਕਿਸੇਨੇ ਸਚ ਹੀ ਕਿਹਾ ...
ਸੁਣਦੇ ਹਾ ....
ਕਿ ਕੁੜੀਆ ਵੀ
ਹੁਣ ਘਟ ਰਹੀਆਂ ਨੇ ਚਿੜੀਆ ਵਾਂਗਰਾਂ...
No comments:
Post a Comment