ਕਵਿਤਾ ਲਿਖਾਂ ਤੇਰੇ ਅੰਗਾਂ ਤੇ
ਤੂੰ ਹੁਸਨ ਚ ਮਾਲੋ ਮਾਲ ਹੋਵੇ
ਫਿਜ਼ਾ ਚ ਪਸਰੀ ਮਹਿਕ ਤੇਰੇ ਜਿਸਮ ਦੀ
ਮੁਖੜੇ ਤੇ ਛਾਇਆ ਜਲਾਲ ਹੋਵੇ
ਨਾ ਪਤਾ ਤੇਰਾ ਤੈਨੂੰ ਹੋਵੇ
ਨਾ ਮੇਰੇ ਲੱਭਣ ਦਾ ਪੈਦਾ ਸਵਾਲ ਹੋਵੇ
ਨਾ ਦਿਨ ਚੜੇ ਨਾ ਰਾਤ ਹੋਵੇ
ਇਹੋ ਜਿਹੇ ਵੇਲੇ ਦਾ ਮਿਲਾਨ ਹੋਵੇ
ਸ਼ੀਤ ਲੱਗੀ ਹੋਵੇ ਅੱਗ ਅੰਦਰ ਮੇਰੇ
ਉੱਤੋ ਤੈਨੂੰ ਚੜਿਆ ਕਸੂਤਾ ਸਾਲ ਹੋਵੇ
ਬੱਸ .......
ਮੈ ਵੀ ਸ਼ਿਕਾਰੀ ਅੱਤ ਦਾ ਹੋਵਾਂ
....ਤੇ ਤੂੰ ਵੀ ਸਿਰੇ ਦਾ ਮਾਲ ਹੋਵੇ
No comments:
Post a Comment