Tuesday, 10 April 2012

ਅਸੀ ਕੇਸ ਤੇਰੇ ਦਿਲ ਦੀ ਕਚਹਿਰੀ ਚ
ਲਗਾਣਾ ਕੁੜੀਏ
ਮੰਨ ਨਾ ਤੂੰ ਮੰਨ ਅਸਾਂ
ਹੈ ਮਨਾਣਾ ਕੁੜੀਏ
ਰਾਸ਼ੀ ਤੇ ਨਸ਼ੱਤਰਾਨ ਨੂੰ ਝੂਠਾ ਕਰਕੇ
ਲੇਖਾਂ ਚ ਤੈਨੂੰ ਲਿਖਾਣਾ ਕੁੜੀਏ
ਅਸੀ ਪੁਨੂੰ ਨਹੀ ਵਾਸੀ ਪੰਜਾਬ ਦੇ
ਥਲਾਂ ਵਿਚ ਤੈਨੂੰ ਨਾ ਅਜਮਾਣਾ ਕੁੜੀਏ
ਸੁਟ ਦੇਭਾਵੇ ਤੂੰ ਦੁਧ ਚੋ ਮਖੀ ਆਗੂੰ ਕਢਕੇ
ਅਸੀ ਤਾ ਬਸ ਤੈਨੂੰ ਹੀ ਚਾਹਣਾ ਕੁੜੀਏ
ਮੰਨ ਨਾ ਤੂੰ ਮੰਨ ਭਾਵੇਅਸਾ
ਤੈਨੂੰ ਹੈ ਮਨਾਣਾ ਕੁੜੀਏ
ਰੀਝਾਂ ਤਾ ਦਿਲ ਚੋ ਹੋਰ ਵੀ ਬਥੇਰੀਆਂ
ਇਕ ਰੀਝ ਤੈਨੂੰ ਹੈ ਪਾਣਾ ਕੁੜੀਏ

No comments:

Post a Comment